Bhagti Te Shakti

Bhagti Te Shakti

Rs.100.00
Product Code: SB208
Availability: In Stock
Viewed 1217 times

Product Description

No of Pages 175. ਭਗਤੀ ਤੇ ਸ਼ਕਤੀ Writen By: ਇਸ ਪੁਸਤਕ ਵਿਚ ਸਿੱਖ ਸਾਹਿਤ, ਸਭਿਆਚਾਰ, ਦਰਸ਼ਨ, ਰਹੱਸ ਤੇ ਧਰਮ ਸੰਬੰਧੀ ਲੇਖ ਸ਼ਾਮਲ ਹਨ ਜੋ ਪੰਜ ਭਾਗਾਂ ਵਿਚ ਵੰਡੇ ਹੋਏ ਹਨ । ਇਨ੍ਹਾਂ ਲੇਖਾਂ ਦਾ ਸਮੁੱਚਾ ਭਾਵ ਇਹ ਹੈ ਕਿ ਸਿੱਖ ਧਰਮ ਵਿਚ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਜਿਸ ਵਿਚ ਪਹਿਲਾ ਦਰਜਾ ਭਗਤੀ ਦਾ ਹੈ ਤੇ ਦੂਜਾ ਦਰਜਾ ਸ਼ਕਤੀ ਦਾ ਹੈ । ਪਹਿਲੇ ਭਾਗ ਦੇ ਲੇਖਾਂ ਵਿਚ ਭਗਤੀ ਦਾ ਸਰੂਪ ਇਹ ਹੈ ਕਿ ਸਿੱਖ ਧਰਮ ਸਾਰੇ ਭਾਰਤੀ ਤੇ ਗ਼ੈਰ-ਭਾਰਤੀ ਧਰਮਾਂ, ਉਨ੍ਹਾਂ ਦੀਆਂ ਮਹਾਨ ਪੁਸਤਕਾਂ ਤੇ ਉਨ੍ਹਾਂ ਦੇ ਸੰਚਾਲਕਾਂ ਦਾ ਸਤਿਕਾਰ ਕਰਦਾ ਹੈ । ਦੂਜੇ ਭਾਗ ਦੇ ਲੇਖਾਂ ਵਿਚ ਵਿਚਾਰ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਵਿਚਾਰ ਤੇ ਦਰਸ਼ਨ-ਦੀਦਾਰ ਭਗਤੀ ਹੈ । ਤੀਜੇ ਭਾਗ ਦੇ ਲੇਖ ਸਿਖ ਰਹਿਣੀ, ਰਹਿਤ ਤੇ ਚਿੰਨ੍ਹਾਂ ਤੇ ਆਧਾਰਿਤ ਹਨ । ਚੌਥੇ ਭਾਗ ਦੇ ਲੇਖ ਸੇਵਾ, ਨਾਮ ਤੇ ਸਦਾਚਾਰ ਦੀ ਮਹਾਨਤਾ ਦ੍ਰਿੜ ਕਰਾਂਦੇ ਹਨ । ਪੰਜਵੇਂ ਭਾਗ ਦੇ ਲੇਖ ਭਗਤੀ ਤੇ ਸ਼ਕਤੀ ਦੇ ਸਾਖਿਆਤ ਨਮੂਨੇ ਦਰਸਾਂਦੇ ਹਨ ਤੇ ਇਸ ਪੁਸਤਕ ਦੇ ਬੁਨਿਆਦੀ ਅਸੂਲ ਦੀ ਪੁਸ਼ਟੀ ਕਾਰਦੇ ਹਨ ।

Write a review

Please login or register to review
Track Order